by admin | Jan 21, 2020 | Poem
ਮੈਂ ਤੇ ਮੇਰੀ ਨਾਸਮਝੀ By: Raman Dusanjh. Mai te meri na samjhi, a poem by Raman Dusanjh ਸਮਝ ਤਾਂ ਸਾਨੂੰ ਖੁਦ ਦੀ ਨਹੀਂ ਆਈ, ਦੁਨੀਆਂ ਨੂੰ ਸਮਝਣ ਚੱਲੇ ਸੀ। ਕੱਟ ਰਹੇ ਸੀ ਦਿਨ ਮਾਸੂਮੀਅਤ ਨਾਲ, ਸਾਨੂੰ ਲੋਕੀਂ ਕਹਿੰਦੇ ਝੱਲੇ ਸੀ। ਲੋੜ ਪੈਣ ਤੇ ਨਾਲ ਹਰ ਇਨਸਾਨ ਦੇ ਰਹੇ, ਅਸੀਂ ਆਪਣੀ ਵਾਰੀ ਇਕੱਲੇ ਸੀ। ਮਤਲਬ...